-
1 ਸਮੂਏਲ 12:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਸ ਦਿਨ ਬੱਦਲਾਂ ਦੀ ਗਰਜ ਕੀਤੀ ਤੇ ਮੀਂਹ ਵਰ੍ਹਾਇਆ ਜਿਸ ਕਰਕੇ ਸਾਰੇ ਲੋਕਾਂ ਉੱਤੇ ਯਹੋਵਾਹ ਤੇ ਸਮੂਏਲ ਦਾ ਡਰ ਛਾ ਗਿਆ।
-
-
1 ਰਾਜਿਆਂ 13:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਰਾਜੇ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗ ਅਤੇ ਮੇਰੇ ਲਈ ਪ੍ਰਾਰਥਨਾ ਕਰ ਕਿ ਮੇਰਾ ਹੱਥ ਠੀਕ ਹੋ ਜਾਵੇ।”+ ਇਸ ਲਈ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਰਾਜੇ ਦਾ ਹੱਥ ਪਹਿਲਾਂ ਵਾਂਗ ਠੀਕ ਹੋ ਗਿਆ।
-