-
ਰੂਥ 2:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸੇ ਵੇਲੇ ਬੈਤਲਹਮ ਤੋਂ ਬੋਅਜ਼ ਵੀ ਖੇਤ ਵਿਚ ਆ ਗਿਆ ਅਤੇ ਉਸ ਨੇ ਵਾਢਿਆਂ ਨੂੰ ਕਿਹਾ: “ਯਹੋਵਾਹ ਸਦਾ ਤੁਹਾਡੇ ਨਾਲ ਰਹੇ।” ਉਨ੍ਹਾਂ ਨੇ ਜਵਾਬ ਦਿੱਤਾ: “ਯਹੋਵਾਹ ਤੈਨੂੰ ਬਰਕਤ ਦੇਵੇ।”
-
-
ਜ਼ਬੂਰ 134:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਯਹੋਵਾਹ
ਤੁਹਾਨੂੰ ਸੀਓਨ ਤੋਂ ਬਰਕਤ ਦੇਵੇ।
-