15 ਜਦੋਂ ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਹੋਇਆ ਸੀ ਕਿ ਉਹ ਸਾਨੂੰ ਮਿਸਰ ਤੋਂ ਨਹੀਂ ਜਾਣ ਦੇਵੇਗਾ,+ ਤਾਂ ਯਹੋਵਾਹ ਨੇ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ, ਆਦਮੀਆਂ ਦੇ ਜੇਠਿਆਂ ਤੋਂ ਲੈ ਕੇ ਜਾਨਵਰਾਂ ਦੇ ਜੇਠਿਆਂ ਤਕ।+ ਇਸ ਲਈ ਅਸੀਂ ਆਪਣੇ ਪਸ਼ੂਆਂ ਦੇ ਸਾਰੇ ਜੇਠੇ ਯਹੋਵਾਹ ਅੱਗੇ ਚੜ੍ਹਾਉਂਦੇ ਹਾਂ ਅਤੇ ਆਪਣੇ ਪੁੱਤਰਾਂ ਦੇ ਸਾਰੇ ਜੇਠਿਆਂ ਨੂੰ ਛੁਡਾਉਂਦੇ ਹਾਂ।’