ਕੂਚ 38:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਮੂਸਾ ਦੇ ਹੁਕਮ ʼਤੇ ਡੇਰੇ ਯਾਨੀ ਗਵਾਹੀ ਦੇ ਡੇਰੇ+ ਵਿਚ ਵਰਤੇ ਗਏ ਸਾਰੇ ਸਾਮਾਨ ਦੀ ਸੂਚੀ ਬਣਾਈ ਗਈ ਜੋ ਅੱਗੇ ਦਿੱਤੀ ਗਈ ਹੈ। ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ+ ਦੀ ਨਿਗਰਾਨੀ ਅਧੀਨ ਲੇਵੀਆਂ ਨੇ ਇਹ ਸੂਚੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਸੀ।+ ਗਿਣਤੀ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਲੇਵੀ ਦੇ ਗੋਤ ਦੇ ਆਦਮੀਆਂ ਨੂੰ ਪੁਜਾਰੀ ਹਾਰੂਨ ਦੇ ਸਾਮ੍ਹਣੇ ਖੜ੍ਹਾ ਕਰ+ ਅਤੇ ਉਹ ਉਸ ਦੀ ਮਦਦ ਕਰਨਗੇ।+ ਗਿਣਤੀ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਮੰਡਲੀ ਦੇ ਤੰਬੂ ਦੇ ਸਾਰੇ ਸਾਮਾਨ ਦੀ ਦੇਖ-ਭਾਲ ਕਰਨ+ ਅਤੇ ਡੇਰੇ ਵਿਚ ਸੇਵਾ ਕਰ ਕੇ ਸਾਰੇ ਇਜ਼ਰਾਈਲੀਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+
21 ਮੂਸਾ ਦੇ ਹੁਕਮ ʼਤੇ ਡੇਰੇ ਯਾਨੀ ਗਵਾਹੀ ਦੇ ਡੇਰੇ+ ਵਿਚ ਵਰਤੇ ਗਏ ਸਾਰੇ ਸਾਮਾਨ ਦੀ ਸੂਚੀ ਬਣਾਈ ਗਈ ਜੋ ਅੱਗੇ ਦਿੱਤੀ ਗਈ ਹੈ। ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ+ ਦੀ ਨਿਗਰਾਨੀ ਅਧੀਨ ਲੇਵੀਆਂ ਨੇ ਇਹ ਸੂਚੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਈ ਸੀ।+
8 ਉਹ ਮੰਡਲੀ ਦੇ ਤੰਬੂ ਦੇ ਸਾਰੇ ਸਾਮਾਨ ਦੀ ਦੇਖ-ਭਾਲ ਕਰਨ+ ਅਤੇ ਡੇਰੇ ਵਿਚ ਸੇਵਾ ਕਰ ਕੇ ਸਾਰੇ ਇਜ਼ਰਾਈਲੀਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+