-
ਕੂਚ 17:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਜ਼ਰਾਈਲ ਦੇ ਕੁਝ ਬਜ਼ੁਰਗਾਂ ਨੂੰ ਲੈ ਕੇ ਲੋਕਾਂ ਦੇ ਅੱਗੇ-ਅੱਗੇ ਜਾਹ। ਤੂੰ ਆਪਣੇ ਹੱਥ ਵਿਚ ਉਹ ਡੰਡਾ ਵੀ ਲੈ ਜਾਹ ਜਿਸ ਨੂੰ ਤੂੰ ਨੀਲ ਦਰਿਆ ʼਤੇ ਮਾਰਿਆ ਸੀ।+ 6 ਦੇਖ, ਮੈਂ ਹੋਰੇਬ ਵਿਚ ਚਟਾਨ ʼਤੇ ਤੇਰੇ ਸਾਮ੍ਹਣੇ ਖੜ੍ਹਾ ਹੋਵਾਂਗਾ। ਤੂੰ ਚਟਾਨ ʼਤੇ ਡੰਡਾ ਮਾਰੀਂ ਅਤੇ ਉਸ ਵਿੱਚੋਂ ਪਾਣੀ ਨਿਕਲ ਆਵੇਗਾ ਅਤੇ ਲੋਕ ਪੀਣਗੇ।”+ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਸਾਮ੍ਹਣੇ ਇਸੇ ਤਰ੍ਹਾਂ ਕੀਤਾ।
-
-
ਜ਼ਬੂਰ 78:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਉਜਾੜ ਵਿਚ ਚਟਾਨਾਂ ਚੀਰ ਕੇ ਪਾਣੀ ਕੱਢਿਆ,
ਉੱਥੇ ਡੂੰਘਾਈਆਂ ਵਿੱਚੋਂ ਪਾਣੀ ਵਗਣ ਲੱਗ ਪਏ ਜਿਸ ਤੋਂ ਉਨ੍ਹਾਂ ਨੇ ਰੱਜ ਕੇ ਪੀਤਾ।+
-