ਬਿਵਸਥਾ ਸਾਰ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਅਸੀਂ ਸੇਈਰ ਵਿਚ ਰਹਿੰਦੇ ਆਪਣੇ ਭਰਾਵਾਂ ਕੋਲੋਂ ਦੀ ਲੰਘ ਗਏ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ।+ ਅਸੀਂ ਅਰਾਬਾਹ ਦੇ ਰਸਤੇ ਤੋਂ ਅਤੇ ਏਲੱਥ ਤੇ ਅਸਯੋਨ-ਗਬਰ+ ਤੋਂ ਦੂਰ ਰਹੇ। “ਫਿਰ ਅਸੀਂ ਮੁੜੇ ਅਤੇ ਮੋਆਬ ਦੀ ਉਜਾੜ ਦੇ ਰਸਤੇ ਥਾਣੀਂ ਸਫ਼ਰ ਕੀਤਾ।+ ਨਿਆਈਆਂ 11:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜਦੋਂ ਉਹ ਉਜਾੜ ਵਿੱਚੋਂ ਦੀ ਲੰਘੇ, ਤਾਂ ਉਹ ਅਦੋਮ ਦੇ ਇਲਾਕੇ+ ਅਤੇ ਮੋਆਬ ਦੇ ਇਲਾਕੇ ਦੇ ਬਾਹਰੋਂ-ਬਾਹਰ ਦੀ ਗਏ। ਉਹ ਮੋਆਬ ਦੇ ਇਲਾਕੇ ਦੇ ਪੂਰਬ ਵੱਲ ਗਏ+ ਤੇ ਉਨ੍ਹਾਂ ਨੇ ਅਰਨੋਨ ਦੇ ਇਲਾਕੇ ਵਿਚ ਡੇਰਾ ਲਾਇਆ; ਉਹ ਮੋਆਬ ਦੀ ਸਰਹੱਦ ਅੰਦਰ ਨਹੀਂ ਗਏ+ ਕਿਉਂਕਿ ਅਰਨੋਨ ਮੋਆਬ ਦੀ ਸਰਹੱਦ ਸੀ।
8 ਇਸ ਲਈ ਅਸੀਂ ਸੇਈਰ ਵਿਚ ਰਹਿੰਦੇ ਆਪਣੇ ਭਰਾਵਾਂ ਕੋਲੋਂ ਦੀ ਲੰਘ ਗਏ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ।+ ਅਸੀਂ ਅਰਾਬਾਹ ਦੇ ਰਸਤੇ ਤੋਂ ਅਤੇ ਏਲੱਥ ਤੇ ਅਸਯੋਨ-ਗਬਰ+ ਤੋਂ ਦੂਰ ਰਹੇ। “ਫਿਰ ਅਸੀਂ ਮੁੜੇ ਅਤੇ ਮੋਆਬ ਦੀ ਉਜਾੜ ਦੇ ਰਸਤੇ ਥਾਣੀਂ ਸਫ਼ਰ ਕੀਤਾ।+
18 ਜਦੋਂ ਉਹ ਉਜਾੜ ਵਿੱਚੋਂ ਦੀ ਲੰਘੇ, ਤਾਂ ਉਹ ਅਦੋਮ ਦੇ ਇਲਾਕੇ+ ਅਤੇ ਮੋਆਬ ਦੇ ਇਲਾਕੇ ਦੇ ਬਾਹਰੋਂ-ਬਾਹਰ ਦੀ ਗਏ। ਉਹ ਮੋਆਬ ਦੇ ਇਲਾਕੇ ਦੇ ਪੂਰਬ ਵੱਲ ਗਏ+ ਤੇ ਉਨ੍ਹਾਂ ਨੇ ਅਰਨੋਨ ਦੇ ਇਲਾਕੇ ਵਿਚ ਡੇਰਾ ਲਾਇਆ; ਉਹ ਮੋਆਬ ਦੀ ਸਰਹੱਦ ਅੰਦਰ ਨਹੀਂ ਗਏ+ ਕਿਉਂਕਿ ਅਰਨੋਨ ਮੋਆਬ ਦੀ ਸਰਹੱਦ ਸੀ।