ਯੂਹੰਨਾ 3:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਠੀਕ ਜਿਵੇਂ ਉਜਾੜ ਵਿਚ ਮੂਸਾ ਨੇ ਸੱਪ ਨੂੰ ਉੱਚੀ ਥਾਂ ʼਤੇ ਟੰਗਿਆ ਸੀ,+ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ+ 15 ਤਾਂਕਿ ਜਿਹੜਾ ਵੀ ਉਸ ਉੱਤੇ ਵਿਸ਼ਵਾਸ ਕਰੇ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।+
14 ਠੀਕ ਜਿਵੇਂ ਉਜਾੜ ਵਿਚ ਮੂਸਾ ਨੇ ਸੱਪ ਨੂੰ ਉੱਚੀ ਥਾਂ ʼਤੇ ਟੰਗਿਆ ਸੀ,+ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ+ 15 ਤਾਂਕਿ ਜਿਹੜਾ ਵੀ ਉਸ ਉੱਤੇ ਵਿਸ਼ਵਾਸ ਕਰੇ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।+