-
ਗਿਣਤੀ 21:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਕ ਜ਼ਹਿਰੀਲੇ* ਸੱਪ ਦੀ ਮੂਰਤ ਬਣਾ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦੇ। ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰੇ, ਤਾਂ ਉਹ ਇਸ ਮੂਰਤ ਵੱਲ ਦੇਖੇ ਤਾਂਕਿ ਉਹ ਜੀਉਂਦਾ ਰਹੇ।” 9 ਮੂਸਾ ਨੇ ਉਸੇ ਵੇਲੇ ਤਾਂਬੇ ਦਾ ਇਕ ਸੱਪ ਬਣਾਇਆ+ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦਿੱਤਾ।+ ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰਦਾ ਸੀ, ਤਾਂ ਉਹ ਤਾਂਬੇ ਦੇ ਉਸ ਸੱਪ ਵੱਲ ਦੇਖ ਕੇ ਜੀਉਂਦਾ ਰਹਿੰਦਾ ਸੀ।+
-