4 ਸ਼ਾਨੋ-ਸ਼ੌਕਤ ਨਾਲ ਫਤਹਿ ਪਾਉਣ ਜਾਹ;+
ਸੱਚਾਈ, ਨਿਮਰਤਾ ਅਤੇ ਧਰਮੀ ਮਿਆਰਾਂ ਦੀ ਖ਼ਾਤਰ ਆਪਣੇ ਘੋੜੇ ʼਤੇ ਸਵਾਰ ਹੋ+
ਅਤੇ ਤੇਰਾ ਸੱਜਾ ਹੱਥ ਹੈਰਾਨੀਜਨਕ ਕਾਰਨਾਮੇ ਕਰੇਗਾ।
5 ਤੇਰੇ ਤਿੱਖੇ ਤੀਰ ਰਾਜੇ ਦੇ ਦੁਸ਼ਮਣਾਂ ਦੇ ਦਿਲਾਂ ਨੂੰ ਵਿੰਨ੍ਹਦੇ ਹਨ,+
ਉਹ ਤੇਰੇ ਸਾਮ੍ਹਣੇ ਦੇਸ਼-ਦੇਸ਼ ਦੇ ਲੋਕਾਂ ਨੂੰ ਮਾਰ ਸੁੱਟਦੇ ਹਨ।+