ਹੋਸ਼ੇਆ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਮੈਂ ਉਸ ਨੂੰ ਆਪਣੇ ਲਈ ਜ਼ਮੀਨ ʼਤੇ ਬੀ ਵਾਂਗ ਬੀਜਾਂਗਾ,+ਜਿਸ ਉੱਤੇ ਦਇਆ ਨਹੀਂ ਕੀਤੀ ਗਈ ਸੀ,* ਮੈਂ ਉਸ ʼਤੇ ਦਇਆ ਕਰਾਂਗਾ;ਜਿਹੜੇ ਮੇਰੇ ਲੋਕ ਨਹੀਂ ਹਨ,* ਮੈਂ ਉਨ੍ਹਾਂ ਨੂੰ ਕਹਾਂਗਾ: “ਤੁਸੀਂ ਮੇਰੇ ਲੋਕ ਹੋ”+ਅਤੇ ਉਹ ਕਹਿਣਗੇ: “ਤੂੰ ਸਾਡਾ ਪਰਮੇਸ਼ੁਰ ਹੈਂ।”’”+ ਰੋਮੀਆਂ 9:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+ ਰੋਮੀਆਂ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਲਈ ਮੈਨੂੰ ਦੱਸੋ, ਜਦੋਂ ਉਹ ਠੋਕਰ ਖਾ ਕੇ ਡਿਗੇ, ਤਾਂ ਕੀ ਇਸ ਤਰ੍ਹਾਂ ਹੋਇਆ ਕਿ ਉਹ ਉੱਠ ਨਹੀਂ ਸਕੇ? ਨਹੀਂ। ਪਰ ਉਨ੍ਹਾਂ ਦੁਆਰਾ ਗ਼ਲਤ ਕਦਮ ਚੁੱਕਣ ਕਰਕੇ ਹੋਰ ਕੌਮਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ ਅਤੇ ਇਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਈਰਖਾ ਪੈਦਾ ਹੁੰਦੀ ਹੈ।+ 1 ਪਤਰਸ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਹਿਲਾਂ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ;+ ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਕੀਤੀ ਗਈ ਸੀ, ਪਰ ਹੁਣ ਤੁਹਾਡੇ ਉੱਤੇ ਦਇਆ ਕੀਤੀ ਗਈ ਹੈ।+
23 ਮੈਂ ਉਸ ਨੂੰ ਆਪਣੇ ਲਈ ਜ਼ਮੀਨ ʼਤੇ ਬੀ ਵਾਂਗ ਬੀਜਾਂਗਾ,+ਜਿਸ ਉੱਤੇ ਦਇਆ ਨਹੀਂ ਕੀਤੀ ਗਈ ਸੀ,* ਮੈਂ ਉਸ ʼਤੇ ਦਇਆ ਕਰਾਂਗਾ;ਜਿਹੜੇ ਮੇਰੇ ਲੋਕ ਨਹੀਂ ਹਨ,* ਮੈਂ ਉਨ੍ਹਾਂ ਨੂੰ ਕਹਾਂਗਾ: “ਤੁਸੀਂ ਮੇਰੇ ਲੋਕ ਹੋ”+ਅਤੇ ਉਹ ਕਹਿਣਗੇ: “ਤੂੰ ਸਾਡਾ ਪਰਮੇਸ਼ੁਰ ਹੈਂ।”’”+
25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+
11 ਇਸ ਲਈ ਮੈਨੂੰ ਦੱਸੋ, ਜਦੋਂ ਉਹ ਠੋਕਰ ਖਾ ਕੇ ਡਿਗੇ, ਤਾਂ ਕੀ ਇਸ ਤਰ੍ਹਾਂ ਹੋਇਆ ਕਿ ਉਹ ਉੱਠ ਨਹੀਂ ਸਕੇ? ਨਹੀਂ। ਪਰ ਉਨ੍ਹਾਂ ਦੁਆਰਾ ਗ਼ਲਤ ਕਦਮ ਚੁੱਕਣ ਕਰਕੇ ਹੋਰ ਕੌਮਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ ਅਤੇ ਇਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਈਰਖਾ ਪੈਦਾ ਹੁੰਦੀ ਹੈ।+
10 ਪਹਿਲਾਂ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ;+ ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਕੀਤੀ ਗਈ ਸੀ, ਪਰ ਹੁਣ ਤੁਹਾਡੇ ਉੱਤੇ ਦਇਆ ਕੀਤੀ ਗਈ ਹੈ।+