-
ਕੂਚ 20:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਤੂੰ ਖ਼ੂਨ ਨਾ ਕਰ।+
-
-
ਗਿਣਤੀ 35:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜੇ ਕਿਸੇ ਨਾਲ ਨਫ਼ਰਤ ਹੋਣ ਕਰਕੇ ਉਹ ਉਸ ਨੂੰ ਧੱਕਾ ਮਾਰਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟਦਾ ਹੈ+ 21 ਜਾਂ ਨਫ਼ਰਤ ਹੋਣ ਕਰਕੇ ਉਹ ਉਸ ਨੂੰ ਮੁੱਕਾ ਮਾਰਦਾ ਹੈ ਜਿਸ ਕਰਕੇ ਉਹ ਮਰ ਜਾਂਦਾ ਹੈ, ਤਾਂ ਮਾਰਨ ਵਾਲੇ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ। ਜਦੋਂ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਸਾਮ੍ਹਣੇ ਉਹ ਖ਼ੂਨੀ ਆਵੇਗਾ, ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
-