ਮੱਤੀ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਿਸੂ ਨੇ ਉਸ ਨੂੰ ਕਿਹਾ: “ਇਹ ਵੀ ਲਿਖਿਆ ਹੈ: ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਨਾ ਪਰਖ।’”+ ਲੂਕਾ 4:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਇਹ ਵੀ ਲਿਖਿਆ ਹੈ: ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਨਾ ਪਰਖ।’”+ 1 ਕੁਰਿੰਥੀਆਂ 10:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਨਾ ਹੀ ਅਸੀਂ ਯਹੋਵਾਹ* ਨੂੰ ਪਰਖੀਏ,+ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਪਰਖਿਆ ਸੀ ਅਤੇ ਇਸ ਕਰਕੇ ਉਹ ਸੱਪਾਂ ਦੇ ਡੰਗਣ ਨਾਲ ਮਾਰੇ ਗਏ ਸਨ।+
9 ਨਾ ਹੀ ਅਸੀਂ ਯਹੋਵਾਹ* ਨੂੰ ਪਰਖੀਏ,+ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਪਰਖਿਆ ਸੀ ਅਤੇ ਇਸ ਕਰਕੇ ਉਹ ਸੱਪਾਂ ਦੇ ਡੰਗਣ ਨਾਲ ਮਾਰੇ ਗਏ ਸਨ।+