ਬਿਵਸਥਾ ਸਾਰ 6:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਨਾ ਪਰਖੋ+ ਜਿਵੇਂ ਤੁਸੀਂ ਮੱਸਾਹ ਵਿਚ ਉਸ ਨੂੰ ਪਰਖਿਆ ਸੀ।+