ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 10:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਇਸ ਲਈ ਇਜ਼ਰਾਈਲੀ ਸੀਨਈ ਦੀ ਉਜਾੜ ਤੋਂ ਉਸੇ ਤਰਤੀਬ ਵਿਚ ਤੁਰ ਪਏ ਜਿਸ ਤਰਤੀਬ ਵਿਚ ਉਨ੍ਹਾਂ ਨੂੰ ਜਾਣ ਲਈ ਕਿਹਾ ਗਿਆ ਸੀ।+ ਬੱਦਲ ਜਾ ਕੇ ਪਾਰਾਨ ਦੀ ਉਜਾੜ ਵਿਚ ਠਹਿਰ ਗਿਆ।+

  • ਬਿਵਸਥਾ ਸਾਰ 8:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 15 ਉਹ ਤੁਹਾਨੂੰ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੈ ਕੇ ਗਿਆ+ ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਜਿੱਥੇ ਜ਼ਮੀਨ ਖ਼ੁਸ਼ਕ ਸੀ ਤੇ ਜਿੱਥੇ ਪਾਣੀ ਨਹੀਂ ਸੀ। ਉਸ ਨੇ ਸਖ਼ਤ ਚਟਾਨ* ਵਿੱਚੋਂ ਪਾਣੀ ਕੱਢਿਆ।+

  • ਯਿਰਮਿਯਾਹ 2:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਉਨ੍ਹਾਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ*

      ਜਿਹੜਾ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,+

      ਜਿਸ ਨੇ ਉਜਾੜ ਵਿਚ ਸਾਡੀ ਅਗਵਾਈ ਕੀਤੀ ਸੀ

      ਜਿੱਥੇ ਰੇਗਿਸਤਾਨ+ ਅਤੇ ਡੂੰਘੇ ਟੋਏ ਹਨ

      ਜਿੱਥੇ ਸੋਕਾ+ ਅਤੇ ਘੁੱਪ ਹਨੇਰਾ ਹੈ

      ਜਿੱਥੇ ਕੋਈ ਨਹੀਂ ਜਾਂਦਾ ਅਤੇ ਨਾ ਹੀ ਕੋਈ ਵੱਸਦਾ ਹੈ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ