-
ਬਿਵਸਥਾ ਸਾਰ 15:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਤੁਸੀਂ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦਾ ਹਰ ਜੇਠਾ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਅਰਪਿਤ ਕਰਿਓ।+ ਤੁਸੀਂ ਗਾਂਵਾਂ-ਬਲਦਾਂ ਦੇ ਜੇਠਿਆਂ ਤੋਂ ਕੋਈ ਕੰਮ ਨਾ ਕਰਾਇਓ ਅਤੇ ਭੇਡਾਂ ਦੇ ਜੇਠਿਆਂ ਦੀ ਉੱਨ ਨਾ ਕਤਰਿਓ।
-