-
ਬਿਵਸਥਾ ਸਾਰ 28:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਰਹੋਗੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਅੱਜ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਯਹੋਵਾਹ ਤੁਹਾਨੂੰ ਦੂਜਿਆਂ ਤੋਂ ਵੱਡਾ ਬਣਾਵੇਗਾ, ਨਾ ਕਿ ਛੋਟਾ ਅਤੇ ਉਹ ਤੁਹਾਨੂੰ ਦੂਜਿਆਂ ਤੋਂ ਉੱਚਾ ਚੁੱਕੇਗਾ,+ ਨਾ ਕਿ ਨੀਵਾਂ ਕਰੇਗਾ।
-
-
1 ਰਾਜਿਆਂ 4:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਦਰਿਆ ਦੇ ਇਸ ਪਾਸੇ* ਸਾਰਾ ਕੁਝ ਉਸ ਦੇ ਅਧੀਨ ਸੀ+ ਯਾਨੀ ਤਿਫਸਾਹ ਤੋਂ ਗਾਜ਼ਾ+ ਤਕ ਅਤੇ ਦਰਿਆ ਦੇ ਇਸ ਪਾਸੇ ਦੇ ਸਾਰੇ ਰਾਜੇ; ਉਸ ਦੇ ਆਲੇ-ਦੁਆਲੇ ਦੇ ਹਰ ਇਲਾਕੇ ਵਿਚ ਸ਼ਾਂਤੀ ਸੀ।+ 25 ਸੁਲੇਮਾਨ ਦੇ ਸਾਰੇ ਦਿਨਾਂ ਦੌਰਾਨ ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਲੋਕ ਅਮਨ-ਚੈਨ ਨਾਲ ਵੱਸਦੇ ਸਨ, ਹਾਂ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਥੱਲੇ।
-