29 ਉਸ ਨੇ ਅਈ ਦੇ ਰਾਜੇ ਨੂੰ ਸ਼ਾਮ ਤਕ ਸੂਲ਼ੀ ਉੱਤੇ ਟੰਗੀ ਰੱਖਿਆ। ਜਦੋਂ ਸੂਰਜ ਡੁੱਬਣ ਵਾਲਾ ਸੀ, ਤਾਂ ਯਹੋਸ਼ੁਆ ਨੇ ਸੂਲ਼ੀ ਤੋਂ ਲਾਸ਼ ਲਾਹੁਣ ਦਾ ਹੁਕਮ ਦਿੱਤਾ।+ ਫਿਰ ਉਨ੍ਹਾਂ ਨੇ ਲਾਸ਼ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਸਾਮ੍ਹਣੇ ਸੁੱਟ ਦਿੱਤਾ ਅਤੇ ਉਸ ਉੱਪਰ ਪੱਥਰਾਂ ਦਾ ਇਕ ਵੱਡਾ ਢੇਰ ਲਾ ਦਿੱਤਾ ਜੋ ਅੱਜ ਤਕ ਉੱਥੇ ਹੈ।