-
ਲੇਵੀਆਂ 21:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “‘ਜੇ ਕਿਸੇ ਪੁਜਾਰੀ ਦੀ ਧੀ ਵੇਸਵਾ ਦਾ ਕੰਮ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰਦੀ ਹੈ, ਤਾਂ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦੀ ਹੈ। ਉਸ ਨੂੰ ਜਾਨੋਂ ਮਾਰ ਕੇ ਅੱਗ ਵਿਚ ਸਾੜ ਦਿੱਤਾ ਜਾਵੇ।+
-