9 ਕੀ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ?+ ਧੋਖਾ ਨਾ ਖਾਓ। ਹਰਾਮਕਾਰ,+ ਮੂਰਤੀ-ਪੂਜਕ,+ ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ,+ ਜਨਾਨੜੇ,+ ਮੁੰਡੇਬਾਜ਼,+ 10 ਚੋਰ, ਲੋਭੀ,+ ਸ਼ਰਾਬੀ,+ ਗਾਲ਼ਾਂ ਕੱਢਣ ਵਾਲੇ ਤੇ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।+