ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 16:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ* ਵਿਚ ਹਰੇਕ ਗੋਤ ਲਈ ਨਿਆਂਕਾਰ+ ਅਤੇ ਅਧਿਕਾਰੀ ਨਿਯੁਕਤ ਕਰਿਓ। ਉਹ ਸੱਚਾਈ ਨਾਲ ਲੋਕਾਂ ਦਾ ਨਿਆਂ ਕਰਨ।

  • ਬਿਵਸਥਾ ਸਾਰ 17:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਜੇ ਤੁਹਾਡੇ ਕਿਸੇ ਸ਼ਹਿਰ ਵਿਚ ਕੋਈ ਅਜਿਹਾ ਮਸਲਾ ਖੜ੍ਹਾ ਹੁੰਦਾ ਹੈ ਜਿਸ ਨੂੰ ਹੱਲ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਚਾਹੇ ਉਹ ਕਿਸੇ ਦੇ ਕਤਲ ਦਾ ਹੋਵੇ+ ਜਾਂ ਕਾਨੂੰਨੀ ਦਾਅਵੇ ਦਾ ਹੋਵੇ ਜਾਂ ਮਾਰ-ਕੁਟਾਈ ਦਾ ਹੋਵੇ ਜਾਂ ਲੜਾਈ-ਝਗੜੇ ਦਾ ਹੋਵੇ, ਤਾਂ ਤੁਸੀਂ ਉਸ ਮਸਲੇ ਨੂੰ ਉਸ ਜਗ੍ਹਾ ਪੇਸ਼ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ 9 ਤੁਸੀਂ ਉਸ ਮਸਲੇ ਨੂੰ ਉਸ ਵੇਲੇ ਦੇ ਲੇਵੀ ਪੁਜਾਰੀਆਂ ਅਤੇ ਨਿਆਂਕਾਰ+ ਦੇ ਸਾਮ੍ਹਣੇ ਪੇਸ਼ ਕਰਿਓ ਅਤੇ ਉਹ ਤੁਹਾਨੂੰ ਮਸਲੇ ਦਾ ਫ਼ੈਸਲਾ ਸੁਣਾਉਣਗੇ।+

  • ਬਿਵਸਥਾ ਸਾਰ 19:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਜੇ ਕੋਈ ਆਦਮੀ ਕਿਸੇ ਦਾ ਬੁਰਾ ਕਰਨ ਲਈ ਗਵਾਹੀ ਦਿੰਦਾ ਹੈ ਅਤੇ ਉਸ ਉੱਤੇ ਅਪਰਾਧ ਕਰਨ ਦਾ ਇਲਜ਼ਾਮ ਲਾਉਂਦਾ ਹੈ,+ 17 ਤਾਂ ਜਿਨ੍ਹਾਂ ਦੋ ਆਦਮੀਆਂ ਵਿਚਕਾਰ ਝਗੜਾ ਹੋਇਆ ਹੈ, ਉਹ ਦੋਵੇਂ ਯਹੋਵਾਹ, ਉਸ ਵੇਲੇ ਦੇ ਪੁਜਾਰੀਆਂ ਅਤੇ ਨਿਆਂਕਾਰਾਂ ਦੇ ਸਾਮ੍ਹਣੇ ਪੇਸ਼ ਹੋਣ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ