ਲੇਵੀਆਂ 26:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “‘ਜੇ ਤੂੰ ਮੇਰੇ ਨਿਯਮਾਂ ਦੀ ਪਾਲਣਾ ਕਰਦਾ ਰਹੇਂਗਾ ਅਤੇ ਮੇਰੇ ਹੁਕਮਾਂ ਮੁਤਾਬਕ ਚੱਲਦਾ ਰਹੇਂਗਾ ਅਤੇ ਉਨ੍ਹਾਂ ਨੂੰ ਪੂਰਾ ਕਰੇਂਗਾ,+ 4 ਤਾਂ ਮੈਂ ਸਹੀ ਸਮੇਂ ਤੇ ਤੁਹਾਡੇ ਲਈ ਮੀਂਹ ਵਰ੍ਹਾਵਾਂਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ+ ਅਤੇ ਖੇਤ ਦੇ ਦਰਖ਼ਤ ਆਪਣਾ ਫਲ ਦੇਣਗੇ। ਕਹਾਉਤਾਂ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ+ਅਤੇ ਉਹ ਇਸ ਨਾਲ ਕੋਈ ਸੋਗ* ਨਹੀਂ ਮਿਲਾਉਂਦਾ। ਯਸਾਯਾਹ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜੇ ਤੁਸੀਂ ਸੁਣਨ ਲਈ ਰਾਜ਼ੀ ਹੋਵੋ,ਤਾਂ ਤੁਸੀਂ ਜ਼ਮੀਨ ਦੀਆਂ ਚੰਗੀਆਂ-ਚੰਗੀਆਂ ਚੀਜ਼ਾਂ ਖਾਓਗੇ।+
3 “‘ਜੇ ਤੂੰ ਮੇਰੇ ਨਿਯਮਾਂ ਦੀ ਪਾਲਣਾ ਕਰਦਾ ਰਹੇਂਗਾ ਅਤੇ ਮੇਰੇ ਹੁਕਮਾਂ ਮੁਤਾਬਕ ਚੱਲਦਾ ਰਹੇਂਗਾ ਅਤੇ ਉਨ੍ਹਾਂ ਨੂੰ ਪੂਰਾ ਕਰੇਂਗਾ,+ 4 ਤਾਂ ਮੈਂ ਸਹੀ ਸਮੇਂ ਤੇ ਤੁਹਾਡੇ ਲਈ ਮੀਂਹ ਵਰ੍ਹਾਵਾਂਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ+ ਅਤੇ ਖੇਤ ਦੇ ਦਰਖ਼ਤ ਆਪਣਾ ਫਲ ਦੇਣਗੇ।