-
ਅਜ਼ਰਾ 8:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਉਨ੍ਹਾਂ ਨੂੰ ਕਾਸਿਫਯਾ ਨਾਂ ਦੀ ਜਗ੍ਹਾ ਦੇ ਆਗੂ ਇੱਦੋ ਬਾਰੇ ਹੁਕਮ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇੱਦੋ ਅਤੇ ਉਸ ਦੇ ਭਰਾਵਾਂ ਯਾਨੀ ਕਾਸਿਫਯਾ ਵਿਚ ਮੰਦਰ ਦੇ ਸੇਵਾਦਾਰਾਂ* ਨੂੰ ਕਹਿਣ ਕਿ ਉਹ ਸਾਡੇ ਕੋਲ ਸਾਡੇ ਪਰਮੇਸ਼ੁਰ ਦੇ ਭਵਨ ਵਾਸਤੇ ਸੇਵਾਦਾਰਾਂ ਨੂੰ ਲੈ ਕੇ ਆਉਣ।
-