ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 9:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਗਿਬਓਨ ਦੇ ਵਾਸੀਆਂ+ ਨੇ ਵੀ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਦਾ ਕੀ ਹਾਲ ਕੀਤਾ ਸੀ।+

  • ਯਹੋਸ਼ੁਆ 9:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਪਰ ਯਹੋਸ਼ੁਆ ਨੇ ਉਸ ਦਿਨ ਉਨ੍ਹਾਂ ਨੂੰ ਕੰਮ ʼਤੇ ਲਾ ਦਿੱਤਾ ਕਿ ਉਹ ਮੰਡਲੀ ਲਈ ਅਤੇ ਯਹੋਵਾਹ ਦੀ ਵੇਦੀ ਲਈ ਉਸ ਜਗ੍ਹਾ ਲੱਕੜਾਂ ਇਕੱਠੀਆਂ ਕਰਨ ਅਤੇ ਪਾਣੀ ਭਰਨ ਜੋ ਪਰਮੇਸ਼ੁਰ ਚੁਣੇਗਾ।+ ਅੱਜ ਤਕ ਉਹ ਇਹੀ ਕੰਮ ਕਰਦੇ ਹਨ।+

  • ਅਜ਼ਰਾ 2:43-54
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 43 ਮੰਦਰ ਦੇ ਸੇਵਾਦਾਰ:*+ ਸੀਹਾ ਦੇ ਪੁੱਤਰ, ਹਸੂਫਾ ਦੇ ਪੁੱਤਰ, ਟਬਾਓਥ ਦੇ ਪੁੱਤਰ, 44 ਕੇਰੋਸ ਦੇ ਪੁੱਤਰ, ਸੀਹਾ ਦੇ ਪੁੱਤਰ, ਪਾਦੋਨ ਦੇ ਪੁੱਤਰ, 45 ਲਬਾਨਾਹ ਦੇ ਪੁੱਤਰ, ਹਗਾਬਾਹ ਦੇ ਪੁੱਤਰ, ਅੱਕੂਬ ਦੇ ਪੁੱਤਰ, 46 ਹਾਗਾਬ ਦੇ ਪੁੱਤਰ, ਸਲਮਾਈ ਦੇ ਪੁੱਤਰ, ਹਨਾਨ ਦੇ ਪੁੱਤਰ, 47 ਗਿੱਦੇਲ ਦੇ ਪੁੱਤਰ, ਗਾਹਰ ਦੇ ਪੁੱਤਰ, ਰਾਯਾਹ ਦੇ ਪੁੱਤਰ, 48 ਰਸੀਨ ਦੇ ਪੁੱਤਰ, ਨਕੋਦਾ ਦੇ ਪੁੱਤਰ, ਗਜ਼ਾਮ ਦੇ ਪੁੱਤਰ, 49 ਉਜ਼ਾ ਦੇ ਪੁੱਤਰ, ਪਾਸੇਆਹ ਦੇ ਪੁੱਤਰ, ਬੇਸਈ ਦੇ ਪੁੱਤਰ, 50 ਅਸਨਾਹ ਦੇ ਪੁੱਤਰ, ਮਊਨੀਮ ਦੇ ਪੁੱਤਰ, ਨਫੁਸੀਮ ਦੇ ਪੁੱਤਰ, 51 ਬਕਬੂਕ ਦੇ ਪੁੱਤਰ, ਹਕੂਫਾ ਦੇ ਪੁੱਤਰ, ਹਰਹੂਰ ਦੇ ਪੁੱਤਰ, 52 ਬਸਲੂਥ ਦੇ ਪੁੱਤਰ, ਮਹੀਦਾ ਦੇ ਪੁੱਤਰ, ਹਰਸ਼ਾ ਦੇ ਪੁੱਤਰ, 53 ਬਰਕੋਸ ਦੇ ਪੁੱਤਰ, ਸੀਸਰਾ ਦੇ ਪੁੱਤਰ, ਤਾਮਹ ਦੇ ਪੁੱਤਰ, 54 ਨਸੀਹ ਦੇ ਪੁੱਤਰ ਅਤੇ ਹਟੀਫਾ ਦੇ ਪੁੱਤਰ।

  • ਅਜ਼ਰਾ 2:70
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 70 ਅਤੇ ਪੁਜਾਰੀ, ਲੇਵੀ, ਕੁਝ ਲੋਕ, ਗਾਇਕ, ਦਰਬਾਨ ਅਤੇ ਮੰਦਰ ਦੇ ਸੇਵਾਦਾਰ* ਆਪਣੇ ਸ਼ਹਿਰਾਂ ਵਿਚ ਵੱਸ ਗਏ ਅਤੇ ਬਾਕੀ ਦਾ ਸਾਰਾ ਇਜ਼ਰਾਈਲ ਵੀ ਆਪਣੇ ਸ਼ਹਿਰਾਂ ਵਿਚ ਵੱਸ ਗਿਆ।+

  • ਅਜ਼ਰਾ 8:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਮੰਦਰ ਦੇ ਸੇਵਾਦਾਰਾਂ* ਵਿੱਚੋਂ 220 ਜਣੇ ਸਨ ਜਿਨ੍ਹਾਂ ਨੂੰ ਦਾਊਦ ਅਤੇ ਪ੍ਰਧਾਨਾਂ ਨੇ ਲੇਵੀਆਂ ਦੀ ਸੇਵਾ ਲਈ ਠਹਿਰਾਇਆ ਸੀ। ਉਨ੍ਹਾਂ ਸਾਰਿਆਂ ਦੇ ਨਾਂ ਦੱਸੇ ਗਏ ਸਨ।

  • ਨਹਮਯਾਹ 7:73
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 73 ਅਤੇ ਪੁਜਾਰੀ, ਲੇਵੀ, ਦਰਬਾਨ, ਗਾਇਕ,+ ਕੁਝ ਲੋਕ, ਮੰਦਰ ਦੇ ਸੇਵਾਦਾਰ* ਅਤੇ ਬਾਕੀ ਦਾ ਸਾਰਾ ਇਜ਼ਰਾਈਲ ਆਪਣੇ ਸ਼ਹਿਰਾਂ ਵਿਚ ਵੱਸ ਗਿਆ।+ ਜਦੋਂ ਸੱਤਵਾਂ ਮਹੀਨਾ ਆਇਆ,+ ਤਾਂ ਇਜ਼ਰਾਈਲੀ ਆਪਣੇ ਸ਼ਹਿਰਾਂ ਵਿਚ ਵੱਸ ਚੁੱਕੇ ਸਨ।+

  • ਨਹਮਯਾਹ 11:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਹ ਜ਼ਿਲ੍ਹੇ ਦੇ ਉਹ ਮੁਖੀ ਹਨ ਜੋ ਯਰੂਸ਼ਲਮ ਵਿਚ ਰਹੇ। (ਬਾਕੀ ਸਾਰਾ ਇਜ਼ਰਾਈਲ, ਪੁਜਾਰੀ, ਲੇਵੀ, ਮੰਦਰ ਦੇ ਸੇਵਾਦਾਰ*+ ਅਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰ+ ਯਹੂਦਾਹ ਦੇ ਦੂਜੇ ਸ਼ਹਿਰਾਂ ਵਿਚ ਰਹੇ, ਹਾਂ, ਹਰ ਕੋਈ ਆਪਣੇ ਸ਼ਹਿਰ ਵਿਚ ਆਪੋ-ਆਪਣੀ ਵਿਰਾਸਤ ਵਿਚ ਰਿਹਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ