ਕੂਚ 23:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 “ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਵਿਚ ਆਪਣਾ ਡਰ ਫੈਲਾ ਦਿਆਂਗਾ+ ਅਤੇ ਜਿਨ੍ਹਾਂ ਲੋਕਾਂ ਦਾ ਤੁਸੀਂ ਸਾਮ੍ਹਣਾ ਕਰੋਗੇ, ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ ਅਤੇ ਉਹ ਭੱਜ ਜਾਣਗੇ।+ ਬਿਵਸਥਾ ਸਾਰ 2:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+ ਬਿਵਸਥਾ ਸਾਰ 11:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।
27 “ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਵਿਚ ਆਪਣਾ ਡਰ ਫੈਲਾ ਦਿਆਂਗਾ+ ਅਤੇ ਜਿਨ੍ਹਾਂ ਲੋਕਾਂ ਦਾ ਤੁਸੀਂ ਸਾਮ੍ਹਣਾ ਕਰੋਗੇ, ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ ਅਤੇ ਉਹ ਭੱਜ ਜਾਣਗੇ।+
25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+
25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।