ਬਿਵਸਥਾ ਸਾਰ 2:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+ ਯਹੋਸ਼ੁਆ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਨੂੰ ਇਹ ਦੇਸ਼ ਜ਼ਰੂਰ ਦੇਵੇਗਾ+ ਅਤੇ ਤੁਹਾਡਾ ਖ਼ੌਫ਼ ਸਾਡੇ ʼਤੇ ਛਾਇਆ ਹੋਇਆ ਹੈ।+ ਤੁਹਾਡੇ ਕਰਕੇ ਦੇਸ਼ ਦੇ ਸਾਰੇ ਲੋਕ ਹੌਸਲਾ ਹਾਰ ਬੈਠੇ ਹਨ+
25 ਅੱਜ ਤੋਂ ਮੈਂ ਧਰਤੀ ਦੇ ਸਾਰੇ ਲੋਕਾਂ ਵਿਚ ਤੁਹਾਡਾ ਖ਼ੌਫ਼ ਅਤੇ ਡਰ ਫੈਲਾਉਣਾ ਸ਼ੁਰੂ ਕਰ ਦਿਆਂਗਾ। ਤੁਹਾਡੇ ਬਾਰੇ ਸੁਣ ਕੇ ਉਹ ਪਰੇਸ਼ਾਨ ਹੋ ਜਾਣਗੇ ਅਤੇ ਤੁਹਾਡੇ ਤੋਂ ਥਰ-ਥਰ ਕੰਬਣਗੇ।’*+
9 ਉਸ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਨੂੰ ਇਹ ਦੇਸ਼ ਜ਼ਰੂਰ ਦੇਵੇਗਾ+ ਅਤੇ ਤੁਹਾਡਾ ਖ਼ੌਫ਼ ਸਾਡੇ ʼਤੇ ਛਾਇਆ ਹੋਇਆ ਹੈ।+ ਤੁਹਾਡੇ ਕਰਕੇ ਦੇਸ਼ ਦੇ ਸਾਰੇ ਲੋਕ ਹੌਸਲਾ ਹਾਰ ਬੈਠੇ ਹਨ+