ਕੂਚ 15:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+ ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+ ਯਹੋਸ਼ੁਆ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦੋਂ ਯਰਦਨ ਦੇ ਪੱਛਮ ਵੱਲ* ਰਹਿੰਦੇ ਅਮੋਰੀਆਂ+ ਦੇ ਸਾਰੇ ਰਾਜਿਆਂ ਅਤੇ ਸਮੁੰਦਰ ਲਾਗੇ ਰਹਿੰਦੇ ਕਨਾਨੀਆਂ+ ਦੇ ਸਾਰੇ ਰਾਜਿਆਂ ਨੇ ਸੁਣਿਆ ਕਿ ਯਹੋਵਾਹ ਨੇ ਯਰਦਨ ਦੇ ਪਾਣੀਆਂ ਨੂੰ ਇਜ਼ਰਾਈਲੀਆਂ ਸਾਮ੍ਹਣੇ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਤਾਂ ਉਹ ਦਿਲ ਹਾਰ ਬੈਠੇ*+ ਅਤੇ ਇਜ਼ਰਾਈਲੀਆਂ ਕਰਕੇ ਉਨ੍ਹਾਂ ਦੀ ਹਿੰਮਤ ਪੂਰੀ ਤਰ੍ਹਾਂ ਟੁੱਟ ਗਈ।+
15 ਉਸ ਵੇਲੇ ਅਦੋਮ ਦੇ ਸ਼ੇਖ਼* ਘਬਰਾ ਜਾਣਗੇ,ਮੋਆਬ ਦੇ ਤਾਕਤਵਰ ਹਾਕਮ* ਥਰ-ਥਰ ਕੰਬਣਗੇ।+ ਕਨਾਨ ਦੇ ਸਾਰੇ ਵਾਸੀਆਂ ਦੇ ਦਿਲ ਬੈਠ ਜਾਣਗੇ।+
5 ਜਦੋਂ ਯਰਦਨ ਦੇ ਪੱਛਮ ਵੱਲ* ਰਹਿੰਦੇ ਅਮੋਰੀਆਂ+ ਦੇ ਸਾਰੇ ਰਾਜਿਆਂ ਅਤੇ ਸਮੁੰਦਰ ਲਾਗੇ ਰਹਿੰਦੇ ਕਨਾਨੀਆਂ+ ਦੇ ਸਾਰੇ ਰਾਜਿਆਂ ਨੇ ਸੁਣਿਆ ਕਿ ਯਹੋਵਾਹ ਨੇ ਯਰਦਨ ਦੇ ਪਾਣੀਆਂ ਨੂੰ ਇਜ਼ਰਾਈਲੀਆਂ ਸਾਮ੍ਹਣੇ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਤਾਂ ਉਹ ਦਿਲ ਹਾਰ ਬੈਠੇ*+ ਅਤੇ ਇਜ਼ਰਾਈਲੀਆਂ ਕਰਕੇ ਉਨ੍ਹਾਂ ਦੀ ਹਿੰਮਤ ਪੂਰੀ ਤਰ੍ਹਾਂ ਟੁੱਟ ਗਈ।+