ਨਿਆਈਆਂ 14:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ।+ ਉਹ ਅਸ਼ਕਲੋਨ+ ਗਿਆ ਤੇ ਉਨ੍ਹਾਂ ਦੇ 30 ਆਦਮੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੇ ਕੱਪੜੇ ਲਾਹ ਕੇ ਬੁਝਾਰਤ ਦਾ ਜਵਾਬ ਦੱਸਣ ਵਾਲਿਆਂ ਨੂੰ ਦੇ ਦਿੱਤੇ।+ ਉਹ ਗੁੱਸੇ ਨਾਲ ਭਰਿਆ-ਪੀਤਾ ਵਾਪਸ ਆਪਣੇ ਪਿਤਾ ਦੇ ਘਰ ਨੂੰ ਚਲਾ ਗਿਆ।
19 ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ।+ ਉਹ ਅਸ਼ਕਲੋਨ+ ਗਿਆ ਤੇ ਉਨ੍ਹਾਂ ਦੇ 30 ਆਦਮੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੇ ਕੱਪੜੇ ਲਾਹ ਕੇ ਬੁਝਾਰਤ ਦਾ ਜਵਾਬ ਦੱਸਣ ਵਾਲਿਆਂ ਨੂੰ ਦੇ ਦਿੱਤੇ।+ ਉਹ ਗੁੱਸੇ ਨਾਲ ਭਰਿਆ-ਪੀਤਾ ਵਾਪਸ ਆਪਣੇ ਪਿਤਾ ਦੇ ਘਰ ਨੂੰ ਚਲਾ ਗਿਆ।