-
ਯਹੋਸ਼ੁਆ 10:36, 37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਅਗਲੋਨ ਤੋਂ ਹਬਰੋਨ+ ਗਿਆ ਅਤੇ ਉਸ ਖ਼ਿਲਾਫ਼ ਲੜਿਆ। 37 ਉਨ੍ਹਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ ਤੇ ਇਸ ਨੂੰ, ਇਸ ਦੇ ਰਾਜੇ ਨੂੰ, ਇਸ ਦੇ ਕਸਬਿਆਂ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ, ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ। ਉਸ ਨੇ ਹਬਰੋਨ ਨੂੰ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਜਿਵੇਂ ਉਸ ਨੇ ਅਗਲੋਨ ਨਾਲ ਕੀਤਾ ਸੀ।
-