-
1 ਇਤਿਹਾਸ 6:62ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
62 ਉਨ੍ਹਾਂ ਨੇ ਗੇਰਸ਼ੋਮੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਯਿਸਾਕਾਰ ਦੇ ਗੋਤ, ਆਸ਼ੇਰ ਦੇ ਗੋਤ, ਨਫ਼ਤਾਲੀ ਦੇ ਗੋਤ ਅਤੇ ਬਾਸ਼ਾਨ ਵਿਚ ਮਨੱਸ਼ਹ ਦੇ ਗੋਤ ਦੇ 13 ਸ਼ਹਿਰ ਦਿੱਤੇ।+
-