-
ਗਿਣਤੀ 35:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਤੁਸੀਂ ਸ਼ਹਿਰ ਦੇ ਬਾਹਰ ਪੂਰਬ ਵਿਚ 2,000 ਹੱਥ, ਦੱਖਣ ਵਿਚ 2,000 ਹੱਥ, ਪੱਛਮ ਵਿਚ 2,000 ਹੱਥ ਅਤੇ ਉੱਤਰ ਵਿਚ 2,000 ਹੱਥ ਜ਼ਮੀਨ ਮਿਣਨੀ ਅਤੇ ਸ਼ਹਿਰ ਇਸ ਦੇ ਵਿਚਕਾਰ ਹੋਵੇ। ਲੇਵੀਆਂ ਦੇ ਹਰ ਸ਼ਹਿਰ ਵਿਚ ਇੰਨੀ ਜ਼ਮੀਨ ਚਰਾਂਦਾਂ ਲਈ ਹੋਵੇਗੀ।
-