ਯਹੋਸ਼ੁਆ 11:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਸ਼ੁਆ ਨੇ ਸਾਰਾ ਦੇਸ਼ ਜਿੱਤ ਲਿਆ ਯਾਨੀ ਪਹਾੜੀ ਇਲਾਕਾ, ਸਾਰਾ ਨੇਗੇਬ,+ ਗੋਸ਼ਨ ਦਾ ਸਾਰਾ ਇਲਾਕਾ, ਸ਼ੇਫਲਾਹ,+ ਅਰਾਬਾਹ+ ਅਤੇ ਇਜ਼ਰਾਈਲ ਦਾ ਪਹਾੜੀ ਇਲਾਕਾ ਅਤੇ ਇਸ ਦਾ ਸ਼ੇਫਲਾਹ,* ਯਹੋਸ਼ੁਆ 21:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਇਸ ਦੇ ਨਾਲ-ਨਾਲ ਯਹੋਵਾਹ ਨੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ, ਠੀਕ ਜਿਵੇਂ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉਨ੍ਹਾਂ ਦਾ ਕੋਈ ਵੀ ਦੁਸ਼ਮਣ ਉਨ੍ਹਾਂ ਅੱਗੇ ਟਿਕ ਨਹੀਂ ਸਕਿਆ।+ ਯਹੋਵਾਹ ਨੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ।+ ਇਬਰਾਨੀਆਂ 11:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਨਿਹਚਾ ਨਾਲ ਇਜ਼ਰਾਈਲੀਆਂ ਨੇ ਸੱਤ ਦਿਨ ਯਰੀਹੋ ਦੀਆਂ ਕੰਧਾਂ ਦੇ ਆਲੇ-ਦੁਆਲੇ ਚੱਕਰ ਲਾਏ ਅਤੇ ਫਿਰ ਕੰਧਾਂ ਡਿਗ ਗਈਆਂ।+
16 ਯਹੋਸ਼ੁਆ ਨੇ ਸਾਰਾ ਦੇਸ਼ ਜਿੱਤ ਲਿਆ ਯਾਨੀ ਪਹਾੜੀ ਇਲਾਕਾ, ਸਾਰਾ ਨੇਗੇਬ,+ ਗੋਸ਼ਨ ਦਾ ਸਾਰਾ ਇਲਾਕਾ, ਸ਼ੇਫਲਾਹ,+ ਅਰਾਬਾਹ+ ਅਤੇ ਇਜ਼ਰਾਈਲ ਦਾ ਪਹਾੜੀ ਇਲਾਕਾ ਅਤੇ ਇਸ ਦਾ ਸ਼ੇਫਲਾਹ,*
44 ਇਸ ਦੇ ਨਾਲ-ਨਾਲ ਯਹੋਵਾਹ ਨੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ, ਠੀਕ ਜਿਵੇਂ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉਨ੍ਹਾਂ ਦਾ ਕੋਈ ਵੀ ਦੁਸ਼ਮਣ ਉਨ੍ਹਾਂ ਅੱਗੇ ਟਿਕ ਨਹੀਂ ਸਕਿਆ।+ ਯਹੋਵਾਹ ਨੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ।+