ਨਿਆਈਆਂ 16:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਬਾਅਦ ਵਿਚ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਸਾਰਾ ਘਰਾਣਾ ਉਸ ਨੂੰ ਵਾਪਸ ਲਿਜਾਣ ਲਈ ਹੇਠਾਂ ਆਏ। ਉਹ ਉਸ ਨੂੰ ਉਤਾਂਹ ਲਿਆਏ ਤੇ ਉਸ ਨੂੰ ਸੋਰਾਹ+ ਤੇ ਅਸ਼ਤਾਓਲ ਵਿਚਕਾਰ ਉਸ ਦੇ ਪਿਤਾ ਮਾਨੋਆਹ+ ਦੀ ਕਬਰ ਵਿਚ ਦਫ਼ਨਾ ਦਿੱਤਾ। ਸਮਸੂਨ ਨੇ 20 ਸਾਲ ਇਜ਼ਰਾਈਲ ਦਾ ਨਿਆਂ ਕੀਤਾ ਸੀ।+
31 ਬਾਅਦ ਵਿਚ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਸਾਰਾ ਘਰਾਣਾ ਉਸ ਨੂੰ ਵਾਪਸ ਲਿਜਾਣ ਲਈ ਹੇਠਾਂ ਆਏ। ਉਹ ਉਸ ਨੂੰ ਉਤਾਂਹ ਲਿਆਏ ਤੇ ਉਸ ਨੂੰ ਸੋਰਾਹ+ ਤੇ ਅਸ਼ਤਾਓਲ ਵਿਚਕਾਰ ਉਸ ਦੇ ਪਿਤਾ ਮਾਨੋਆਹ+ ਦੀ ਕਬਰ ਵਿਚ ਦਫ਼ਨਾ ਦਿੱਤਾ। ਸਮਸੂਨ ਨੇ 20 ਸਾਲ ਇਜ਼ਰਾਈਲ ਦਾ ਨਿਆਂ ਕੀਤਾ ਸੀ।+