ਉਤਪਤ 24:67 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 67 ਫਿਰ ਇਸਹਾਕ ਰਿਬਕਾਹ ਨੂੰ ਆਪਣੀ ਮਾਂ ਸਾਰਾਹ ਦੇ ਤੰਬੂ ਵਿਚ ਲਿਆਇਆ।+ ਇਸਹਾਕ ਨੇ ਰਿਬਕਾਹ ਨੂੰ ਆਪਣੀ ਪਤਨੀ ਬਣਾ ਲਿਆ; ਉਸ ਨੂੰ ਰਿਬਕਾਹ ਨਾਲ ਪਿਆਰ ਹੋ ਗਿਆ+ ਜਿਸ ਕਰਕੇ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਗਮ ਤੋਂ ਦਿਲਾਸਾ ਮਿਲਿਆ।+ ਮੱਤੀ 1:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਫਿਰ ਯੂਸੁਫ਼ ਸੌਂ ਕੇ ਉੱਠਿਆ ਅਤੇ ਉਸ ਨੇ ਯਹੋਵਾਹ* ਦੇ ਦੂਤ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੀ ਪਤਨੀ ਨੂੰ ਘਰ ਲੈ ਆਇਆ।
67 ਫਿਰ ਇਸਹਾਕ ਰਿਬਕਾਹ ਨੂੰ ਆਪਣੀ ਮਾਂ ਸਾਰਾਹ ਦੇ ਤੰਬੂ ਵਿਚ ਲਿਆਇਆ।+ ਇਸਹਾਕ ਨੇ ਰਿਬਕਾਹ ਨੂੰ ਆਪਣੀ ਪਤਨੀ ਬਣਾ ਲਿਆ; ਉਸ ਨੂੰ ਰਿਬਕਾਹ ਨਾਲ ਪਿਆਰ ਹੋ ਗਿਆ+ ਜਿਸ ਕਰਕੇ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਗਮ ਤੋਂ ਦਿਲਾਸਾ ਮਿਲਿਆ।+
24 ਫਿਰ ਯੂਸੁਫ਼ ਸੌਂ ਕੇ ਉੱਠਿਆ ਅਤੇ ਉਸ ਨੇ ਯਹੋਵਾਹ* ਦੇ ਦੂਤ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਆਪਣੀ ਪਤਨੀ ਨੂੰ ਘਰ ਲੈ ਆਇਆ।