-
ਨਿਆਈਆਂ 16:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਹ ਹਰ ਰੋਜ਼ ਉਸ ਨੂੰ ਖਿਝਾਉਂਦੀ ਰਹੀ ਅਤੇ ਉਸ ʼਤੇ ਜ਼ੋਰ ਪਾ-ਪਾ ਕੇ ਉਸ ਦੀ ਜਾਨ ਖਾ ਗਈ।+
-
-
ਨਿਆਈਆਂ 16:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜਦੋਂ ਦਲੀਲਾਹ ਨੇ ਦੇਖਿਆ ਕਿ ਉਸ ਨੇ ਉਸ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਹੈ, ਤਾਂ ਉਸ ਨੇ ਉਸੇ ਵੇਲੇ ਫਲਿਸਤੀ ਹਾਕਮਾਂ ਨੂੰ ਇਹ ਕਹਿ ਕੇ ਸੱਦਿਆ:+ “ਬੱਸ ਇਸ ਵਾਰ ਆ ਜਾਓ ਕਿਉਂਕਿ ਉਸ ਨੇ ਮੇਰੇ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਹੈ।” ਇਸ ਲਈ ਫਲਿਸਤੀ ਹਾਕਮ ਪੈਸੇ ਲੈ ਕੇ ਉਸ ਕੋਲ ਆ ਗਏ।
-