ਉਤਪਤ 5:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਸ ਨੇ ਉਸ ਦਾ ਨਾਂ ਨੂਹ*+ ਰੱਖਿਆ ਅਤੇ ਕਿਹਾ: “ਯਹੋਵਾਹ ਵੱਲੋਂ ਜ਼ਮੀਨ ਸਰਾਪੀ ਹੋਣ ਕਰਕੇ ਸਾਨੂੰ ਆਪਣੇ ਹੱਥਾਂ ਨਾਲ ਸਖ਼ਤ ਅਤੇ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ,+ ਪਰ ਇਹ ਮੁੰਡਾ ਸਾਨੂੰ ਉਸ ਮਿਹਨਤ ਤੋਂ ਛੁਟਕਾਰਾ* ਦਿਵਾਏਗਾ।” ਉਤਪਤ 41:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਯੂਸੁਫ਼ ਨੇ ਜੇਠੇ ਮੁੰਡੇ ਦਾ ਨਾਂ ਮਨੱਸ਼ਹ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਪਰਮੇਸ਼ੁਰ ਦੀ ਮਿਹਰ ਨਾਲ ਮੈਂ ਆਪਣੇ ਸਾਰੇ ਦੁੱਖ ਭੁੱਲ ਗਿਆ ਹਾਂ ਅਤੇ ਮੈਨੂੰ ਆਪਣੇ ਪਿਤਾ ਦਾ ਪਰਿਵਾਰ ਯਾਦ ਨਹੀਂ ਆਉਂਦਾ।” ਕੂਚ 2:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਮੂਸਾ ਉਸ ਆਦਮੀ ਦੇ ਘਰ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ+ ਦਾ ਵਿਆਹ ਮੂਸਾ ਨਾਲ ਕਰ ਦਿੱਤਾ। 22 ਬਾਅਦ ਵਿਚ ਸਿੱਪੋਰਾਹ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਮੂਸਾ ਨੇ ਉਸ ਦਾ ਨਾਂ ਗੇਰਸ਼ੋਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ।”+ ਮੱਤੀ 1:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ* ਰੱਖੀਂ+ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”+
29 ਉਸ ਨੇ ਉਸ ਦਾ ਨਾਂ ਨੂਹ*+ ਰੱਖਿਆ ਅਤੇ ਕਿਹਾ: “ਯਹੋਵਾਹ ਵੱਲੋਂ ਜ਼ਮੀਨ ਸਰਾਪੀ ਹੋਣ ਕਰਕੇ ਸਾਨੂੰ ਆਪਣੇ ਹੱਥਾਂ ਨਾਲ ਸਖ਼ਤ ਅਤੇ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ,+ ਪਰ ਇਹ ਮੁੰਡਾ ਸਾਨੂੰ ਉਸ ਮਿਹਨਤ ਤੋਂ ਛੁਟਕਾਰਾ* ਦਿਵਾਏਗਾ।”
51 ਯੂਸੁਫ਼ ਨੇ ਜੇਠੇ ਮੁੰਡੇ ਦਾ ਨਾਂ ਮਨੱਸ਼ਹ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਪਰਮੇਸ਼ੁਰ ਦੀ ਮਿਹਰ ਨਾਲ ਮੈਂ ਆਪਣੇ ਸਾਰੇ ਦੁੱਖ ਭੁੱਲ ਗਿਆ ਹਾਂ ਅਤੇ ਮੈਨੂੰ ਆਪਣੇ ਪਿਤਾ ਦਾ ਪਰਿਵਾਰ ਯਾਦ ਨਹੀਂ ਆਉਂਦਾ।”
21 ਫਿਰ ਮੂਸਾ ਉਸ ਆਦਮੀ ਦੇ ਘਰ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ+ ਦਾ ਵਿਆਹ ਮੂਸਾ ਨਾਲ ਕਰ ਦਿੱਤਾ। 22 ਬਾਅਦ ਵਿਚ ਸਿੱਪੋਰਾਹ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਮੂਸਾ ਨੇ ਉਸ ਦਾ ਨਾਂ ਗੇਰਸ਼ੋਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਮੈਂ ਇਕ ਪਰਾਏ ਦੇਸ਼ ਵਿਚ ਪਰਦੇਸੀ ਬਣ ਗਿਆ ਹਾਂ।”+
21 ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ* ਰੱਖੀਂ+ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”+