1 ਸਮੂਏਲ 15:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਸਮੂਏਲ ਨੇ ਮਰਦੇ ਦਮ ਤਕ ਸ਼ਾਊਲ ਦਾ ਮੂੰਹ ਨਹੀਂ ਦੇਖਿਆ ਕਿਉਂਕਿ ਉਹ ਸ਼ਾਊਲ ਕਰਕੇ ਸੋਗ ਵਿਚ ਡੁੱਬ ਗਿਆ ਸੀ।+ ਅਤੇ ਯਹੋਵਾਹ ਨੂੰ ਅਫ਼ਸੋਸ ਹੋਇਆ ਕਿ ਉਸ ਨੇ ਸ਼ਾਊਲ ਨੂੰ ਇਜ਼ਰਾਈਲ ਦਾ ਰਾਜਾ ਬਣਾਇਆ ਸੀ।+
35 ਸਮੂਏਲ ਨੇ ਮਰਦੇ ਦਮ ਤਕ ਸ਼ਾਊਲ ਦਾ ਮੂੰਹ ਨਹੀਂ ਦੇਖਿਆ ਕਿਉਂਕਿ ਉਹ ਸ਼ਾਊਲ ਕਰਕੇ ਸੋਗ ਵਿਚ ਡੁੱਬ ਗਿਆ ਸੀ।+ ਅਤੇ ਯਹੋਵਾਹ ਨੂੰ ਅਫ਼ਸੋਸ ਹੋਇਆ ਕਿ ਉਸ ਨੇ ਸ਼ਾਊਲ ਨੂੰ ਇਜ਼ਰਾਈਲ ਦਾ ਰਾਜਾ ਬਣਾਇਆ ਸੀ।+