ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 20:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਆਪਣੇ ਸੇਵਕ ਲਈ ਅਟੱਲ ਪਿਆਰ ਦਿਖਾਈਂ+ ਕਿਉਂਕਿ ਤੂੰ ਆਪਣੇ ਸੇਵਕ ਨਾਲ ਯਹੋਵਾਹ ਦੇ ਸਾਮ੍ਹਣੇ ਇਕਰਾਰ ਕੀਤਾ ਹੈ।+ ਪਰ ਜੇ ਮੈਂ ਦੋਸ਼ੀ ਹਾਂ,+ ਤਾਂ ਤੂੰ ਆਪ ਮੈਨੂੰ ਮਾਰ ਦੇ। ਮੈਨੂੰ ਆਪਣੇ ਪਿਤਾ ਦੇ ਹਵਾਲੇ ਕਰਨ ਦੀ ਕੀ ਲੋੜ ਹੈ?”

  • 1 ਸਮੂਏਲ 20:42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਸ਼ਾਂਤੀ ਨਾਲ ਜਾਹ ਕਿਉਂਕਿ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਂ ʼਤੇ ਇਹ ਕਹਿੰਦੇ ਹੋਏ ਸਹੁੰ ਖਾਧੀ ਹੈ,+ ‘ਯਹੋਵਾਹ ਹਮੇਸ਼ਾ ਲਈ ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੀ ਔਲਾਦ ਤੇ ਮੇਰੀ ਔਲਾਦ ਦੇ ਵਿਚਕਾਰ ਰਹੇ।’”+

      ਫਿਰ ਦਾਊਦ ਉੱਠ ਕੇ ਚਲਾ ਗਿਆ ਅਤੇ ਯੋਨਾਥਾਨ ਸ਼ਹਿਰ ਨੂੰ ਮੁੜ ਗਿਆ।

  • 1 ਸਮੂਏਲ 23:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਫਿਰ ਉਨ੍ਹਾਂ ਦੋਹਾਂ ਨੇ ਯਹੋਵਾਹ ਅੱਗੇ ਇਕਰਾਰ ਕੀਤਾ+ ਅਤੇ ਦਾਊਦ ਹੋਰੇਸ਼ ਵਿਚ ਰਿਹਾ ਤੇ ਯੋਨਾਥਾਨ ਆਪਣੇ ਘਰ ਚਲਾ ਗਿਆ।

  • 2 ਸਮੂਏਲ 9:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਫਿਰ ਦਾਊਦ ਨੇ ਪੁੱਛਿਆ: “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਹਾਲੇ ਕੋਈ ਬਚਿਆ ਹੈ ਜਿਹਨੂੰ ਮੈਂ ਯੋਨਾਥਾਨ ਦੀ ਖ਼ਾਤਰ ਅਟੱਲ ਪਿਆਰ ਦਿਖਾ ਸਕਾਂ?”+

  • 2 ਸਮੂਏਲ 21:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਪਰ ਰਾਜੇ ਨੇ ਯੋਨਾਥਾਨ ਦੇ ਪੁੱਤਰ ਅਤੇ ਸ਼ਾਊਲ ਦੇ ਪੋਤੇ ਮਫੀਬੋਸ਼ਥ ʼਤੇ ਉਸ ਸਹੁੰ ਕਰਕੇ ਦਇਆ ਕੀਤੀ ਜੋ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਯਹੋਵਾਹ ਅੱਗੇ ਖਾਧੀ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ