-
1 ਸਮੂਏਲ 20:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਪਰ ਜੇ ਮੇਰੇ ਪਿਤਾ ਦਾ ਇਰਾਦਾ ਤੈਨੂੰ ਨੁਕਸਾਨ ਪਹੁੰਚਾਉਣ ਦਾ ਹੋਇਆ ਅਤੇ ਮੈਂ ਤੈਨੂੰ ਇਸ ਬਾਰੇ ਨਾ ਦੱਸਿਆ ਤੇ ਤੈਨੂੰ ਸਹੀ-ਸਲਾਮਤ ਨਾ ਭੇਜਿਆ, ਤਾਂ ਯਹੋਵਾਹ ਯੋਨਾਥਾਨ ਦਾ ਵੀ ਉੱਨਾ ਹੀ ਨੁਕਸਾਨ ਕਰੇ, ਸਗੋਂ ਇਸ ਤੋਂ ਵੀ ਜ਼ਿਆਦਾ ਕਰੇ। ਮੇਰੀ ਇਹੀ ਦੁਆ ਹੈ ਕਿ ਯਹੋਵਾਹ ਤੇਰੇ ਨਾਲ ਹੋਵੇ+ ਜਿਵੇਂ ਉਹ ਮੇਰੇ ਪਿਤਾ ਦੇ ਨਾਲ ਹੁੰਦਾ ਸੀ।+ 14 ਜਦ ਤਕ ਮੈਂ ਜੀਉਂਦਾ ਹਾਂ ਤੇ ਭਾਵੇਂ ਮੈਂ ਮਰ ਵੀ ਜਾਵਾਂ, ਫਿਰ ਵੀ ਕੀ ਤੂੰ ਮੈਨੂੰ ਯਹੋਵਾਹ ਦਾ ਅਟੱਲ ਪਿਆਰ ਨਹੀਂ ਦਿਖਾਏਂਗਾ?+
-