1 ਸਮੂਏਲ 19:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਨੇ ਫਲਿਸਤੀ ਨੂੰ ਮਾਰਨ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ*+ ਜਿਸ ਕਰਕੇ ਯਹੋਵਾਹ ਨੇ ਸਾਰੇ ਇਜ਼ਰਾਈਲ ਨੂੰ ਵੱਡੀ ਜਿੱਤ ਦਿਵਾਈ।* ਤੂੰ ਇਹ ਆਪਣੀ ਅੱਖੀਂ ਦੇਖਿਆ ਸੀ ਤੇ ਬਹੁਤ ਖ਼ੁਸ਼ ਹੋਇਆ ਸੀ। ਤਾਂ ਫਿਰ, ਤੂੰ ਕਿਉਂ ਬਿਨਾਂ ਵਜ੍ਹਾ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਹੈਂ ਤੇ ਕਿਉਂ ਉਸ ਬੇਕਸੂਰ ਦਾ ਖ਼ੂਨ ਵਹਾ ਕੇ ਪਾਪ ਕਰਨਾ ਚਾਹੁੰਦਾ ਹੈਂ?”+ ਕਹਾਉਤਾਂ 17:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ+ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।+ ਕਹਾਉਤਾਂ 18:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਅਜਿਹੇ ਵੀ ਸਾਥੀ ਹਨ ਜੋ ਇਕ-ਦੂਜੇ ਨੂੰ ਤਬਾਹ ਕਰਨ ਲਈ ਤਿਆਰ ਰਹਿੰਦੇ ਹਨ,+ਪਰ ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।+
5 ਉਸ ਨੇ ਫਲਿਸਤੀ ਨੂੰ ਮਾਰਨ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ*+ ਜਿਸ ਕਰਕੇ ਯਹੋਵਾਹ ਨੇ ਸਾਰੇ ਇਜ਼ਰਾਈਲ ਨੂੰ ਵੱਡੀ ਜਿੱਤ ਦਿਵਾਈ।* ਤੂੰ ਇਹ ਆਪਣੀ ਅੱਖੀਂ ਦੇਖਿਆ ਸੀ ਤੇ ਬਹੁਤ ਖ਼ੁਸ਼ ਹੋਇਆ ਸੀ। ਤਾਂ ਫਿਰ, ਤੂੰ ਕਿਉਂ ਬਿਨਾਂ ਵਜ੍ਹਾ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਹੈਂ ਤੇ ਕਿਉਂ ਉਸ ਬੇਕਸੂਰ ਦਾ ਖ਼ੂਨ ਵਹਾ ਕੇ ਪਾਪ ਕਰਨਾ ਚਾਹੁੰਦਾ ਹੈਂ?”+
24 ਅਜਿਹੇ ਵੀ ਸਾਥੀ ਹਨ ਜੋ ਇਕ-ਦੂਜੇ ਨੂੰ ਤਬਾਹ ਕਰਨ ਲਈ ਤਿਆਰ ਰਹਿੰਦੇ ਹਨ,+ਪਰ ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।+