1 ਸਮੂਏਲ 25:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਆਦਮੀ ਦਾ ਨਾਂ ਨਾਬਾਲ+ ਸੀ ਅਤੇ ਉਸ ਦੀ ਪਤਨੀ ਦਾ ਨਾਂ ਅਬੀਗੈਲ+ ਸੀ। ਉਹ ਸਮਝਦਾਰ ਤੇ ਸੋਹਣੀ-ਸੁਨੱਖੀ ਸੀ, ਪਰ ਉਸ ਦੇ ਪਤੀ ਦਾ ਸੁਭਾਅ ਕਠੋਰ ਸੀ ਤੇ ਉਹ ਦੂਜਿਆਂ ਨਾਲ ਬੁਰਾ ਸਲੂਕ ਕਰਦਾ ਸੀ।+ ਉਹ ਕਾਲੇਬ+ ਦੇ ਖ਼ਾਨਦਾਨ ਵਿੱਚੋਂ ਸੀ।
3 ਉਸ ਆਦਮੀ ਦਾ ਨਾਂ ਨਾਬਾਲ+ ਸੀ ਅਤੇ ਉਸ ਦੀ ਪਤਨੀ ਦਾ ਨਾਂ ਅਬੀਗੈਲ+ ਸੀ। ਉਹ ਸਮਝਦਾਰ ਤੇ ਸੋਹਣੀ-ਸੁਨੱਖੀ ਸੀ, ਪਰ ਉਸ ਦੇ ਪਤੀ ਦਾ ਸੁਭਾਅ ਕਠੋਰ ਸੀ ਤੇ ਉਹ ਦੂਜਿਆਂ ਨਾਲ ਬੁਰਾ ਸਲੂਕ ਕਰਦਾ ਸੀ।+ ਉਹ ਕਾਲੇਬ+ ਦੇ ਖ਼ਾਨਦਾਨ ਵਿੱਚੋਂ ਸੀ।