-
1 ਇਤਿਹਾਸ 12:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮਨੱਸ਼ਹ ਦੇ ਕੁਝ ਆਦਮੀ ਵੀ ਸ਼ਾਊਲ ਨੂੰ ਛੱਡ ਕੇ ਦਾਊਦ ਨਾਲ ਰਲ਼ ਗਏ ਜਦੋਂ ਉਹ ਸ਼ਾਊਲ ਖ਼ਿਲਾਫ਼ ਲੜਨ ਲਈ ਫਲਿਸਤੀਆਂ ਨਾਲ ਆਇਆ ਸੀ; ਪਰ ਉਸ ਨੇ ਫਲਿਸਤੀਆਂ ਦੀ ਮਦਦ ਨਹੀਂ ਕੀਤੀ ਕਿਉਂਕਿ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫਲਿਸਤੀਆਂ ਦੇ ਹਾਕਮਾਂ+ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਸੀ: “ਉਹ ਸਾਨੂੰ ਛੱਡ ਕੇ ਆਪਣੇ ਮਾਲਕ ਸ਼ਾਊਲ ਕੋਲ ਚਲਾ ਜਾਵੇਗਾ ਅਤੇ ਇਸ ਦੀ ਕੀਮਤ ਸਾਨੂੰ ਆਪਣੇ ਸਿਰ ਕਟਾ ਕੇ ਦੇਣੀ ਪਵੇਗੀ।”+
-