-
ਉਤਪਤ 19:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਇਸ ਲਈ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋ ਗਈਆਂ।
-
-
ਉਤਪਤ 19:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਛੋਟੀ ਕੁੜੀ ਨੇ ਵੀ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਂ ਬੇਨ-ਅੰਮੀ ਰੱਖਿਆ। ਉਹ ਅੱਜ ਦੀ ਅੰਮੋਨੀ+ ਕੌਮ ਦਾ ਪੂਰਵਜ ਹੈ।
-
-
ਨਿਆਈਆਂ 10:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫਿਰ ਯਹੋਵਾਹ ਦਾ ਕ੍ਰੋਧ ਇਜ਼ਰਾਈਲ ʼਤੇ ਭੜਕ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫਲਿਸਤੀਆਂ ਤੇ ਅੰਮੋਨੀਆਂ ਦੇ ਹੱਥਾਂ ਵਿਚ ਵੇਚ ਦਿੱਤਾ।+
-
-
ਨਿਆਈਆਂ 11:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਤਕ 20 ਸ਼ਹਿਰਾਂ ਵਿਚ ਅਤੇ ਆਬੇਲ-ਕਰਮਿਮ ਤਕ ਉਨ੍ਹਾਂ ਦਾ ਬਹੁਤ ਵੱਢ-ਵਢਾਂਗਾ ਕੀਤਾ। ਇਸ ਤਰ੍ਹਾਂ ਅੰਮੋਨੀ ਇਜ਼ਰਾਈਲ ਦੇ ਅਧੀਨ ਹੋ ਗਏ।
-