-
2 ਸਮੂਏਲ 9:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਰਾਜੇ ਨੇ ਸ਼ਾਊਲ ਦੇ ਸੇਵਾਦਾਰ ਸੀਬਾ ਨੂੰ ਬੁਲਵਾਇਆ ਤੇ ਉਸ ਨੂੰ ਕਿਹਾ: “ਜੋ ਕੁਝ ਵੀ ਸ਼ਾਊਲ ਅਤੇ ਉਸ ਦੇ ਸਾਰੇ ਘਰਾਣੇ ਦਾ ਸੀ, ਉਹ ਸਭ ਮੈਂ ਤੇਰੇ ਮਾਲਕ ਦੇ ਪੋਤੇ ਨੂੰ ਦੇ ਰਿਹਾ ਹਾਂ।+ 10 ਤੂੰ, ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋਗੇ ਅਤੇ ਉਸ ਵਿਚ ਉੱਗੀ ਫ਼ਸਲ ਇਕੱਠੀ ਕਰ ਕੇ ਆਪਣੇ ਮਾਲਕ ਦੇ ਪੋਤੇ ਦੇ ਪਰਿਵਾਰ ਨੂੰ ਖਾਣੇ ਲਈ ਦਿਓਗੇ। ਪਰ ਤੇਰੇ ਮਾਲਕ ਦਾ ਪੋਤਾ ਮਫੀਬੋਸ਼ਥ ਹਮੇਸ਼ਾ ਮੇਰੇ ਮੇਜ਼ ʼਤੇ ਖਾਣਾ ਖਾਵੇਗਾ।”+
ਸੀਬਾ ਦੇ 15 ਪੁੱਤਰ ਅਤੇ 20 ਨੌਕਰ ਸਨ।+
-