-
1 ਇਤਿਹਾਸ 11:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਸ ਤੋਂ ਅਗਲਾ ਸੀ ਅਲਆਜ਼ਾਰ+ ਜੋ ਅਹੋਹੀ+ ਦੋਦੋ ਦਾ ਪੁੱਤਰ ਸੀ। ਉਹ ਤਿੰਨ ਸੂਰਮਿਆਂ ਵਿੱਚੋਂ ਇਕ ਸੀ। 13 ਉਹ ਦਾਊਦ ਨਾਲ ਫਸ-ਦੰਮੀਮ+ ਵਿਚ ਸੀ ਜਿੱਥੇ ਫਲਿਸਤੀ ਯੁੱਧ ਲਈ ਇਕੱਠੇ ਹੋਏ ਸਨ। ਉੱਥੇ ਜੌਂਆਂ ਦਾ ਇਕ ਖੇਤ ਸੀ ਅਤੇ ਲੋਕ ਫਲਿਸਤੀਆਂ ਕਰਕੇ ਭੱਜ ਗਏ ਸਨ। 14 ਪਰ ਉਹ ਖੇਤ ਦੇ ਵਿਚਕਾਰ ਡਟ ਕੇ ਖੜ੍ਹ ਗਿਆ ਅਤੇ ਇਸ ਦੀ ਰਾਖੀ ਕੀਤੀ ਤੇ ਫਲਿਸਤੀਆਂ ਨੂੰ ਮਾਰਦਾ ਰਿਹਾ ਅਤੇ ਯਹੋਵਾਹ ਨੇ ਵੱਡੀ ਜਿੱਤ* ਦਿਵਾਈ।+
-