-
1 ਸਮੂਏਲ 22:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਗਿਆ ਅਤੇ ਉਹ ਉਦੋਂ ਤਕ ਉਸ ਦੇ ਨਾਲ ਰਹੇ ਜਦ ਤਕ ਦਾਊਦ ਸੁਰੱਖਿਅਤ ਜਗ੍ਹਾ ਲੁਕਿਆ ਰਿਹਾ।+
-
-
1 ਇਤਿਹਾਸ 12:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਬਿਨਯਾਮੀਨ ਅਤੇ ਯਹੂਦਾਹ ਦੇ ਕੁਝ ਆਦਮੀ ਵੀ ਦਾਊਦ ਕੋਲ ਉਸ ਸੁਰੱਖਿਅਤ ਜਗ੍ਹਾ ʼਤੇ ਆਏ ਜਿੱਥੇ ਉਹ ਲੁਕਿਆ ਹੋਇਆ ਸੀ।+
-