-
2 ਇਤਿਹਾਸ 2:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਹੁਣ ਮੈਂ ਇਕ ਮਾਹਰ ਅਤੇ ਸਮਝਦਾਰ ਕਾਰੀਗਰ ਹੀਰਾਮ-ਅਬੀ ਨੂੰ ਘੱਲ ਰਿਹਾ ਹਾਂ+ 14 ਜੋ ਦਾਨ ਦੇ ਗੋਤ ਦੀ ਇਕ ਔਰਤ ਦਾ ਪੁੱਤਰ ਹੈ, ਪਰ ਉਸ ਦਾ ਪਿਤਾ ਸੋਰ ਤੋਂ ਸੀ; ਉਸ ਕੋਲ ਸੋਨੇ, ਚਾਂਦੀ, ਤਾਂਬੇ, ਲੋਹੇ, ਪੱਥਰ, ਲੱਕੜ, ਬੈਂਗਣੀ ਉੱਨ, ਨੀਲੇ ਧਾਗੇ, ਵਧੀਆ ਕੱਪੜੇ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦਾ ਕੰਮ ਕਰਨ ਦਾ ਤਜਰਬਾ ਹੈ।+ ਉਹ ਹਰ ਤਰ੍ਹਾਂ ਦੀ ਉਕਰਾਈ ਦਾ ਕੰਮ ਕਰ ਸਕਦਾ ਹੈ ਅਤੇ ਜਿਹੜਾ ਮਰਜ਼ੀ ਨਮੂਨਾ ਉਸ ਨੂੰ ਦਿੱਤਾ ਜਾਵੇ, ਉਸੇ ਤਰ੍ਹਾਂ ਦੀ ਕਾਰੀਗਰੀ ਕਰ ਸਕਦਾ ਹੈ।+ ਉਹ ਤੇਰੇ ਮਾਹਰ ਕਾਰੀਗਰਾਂ ਅਤੇ ਮੇਰੇ ਮਾਲਕ ਤੇਰੇ ਪਿਤਾ ਦਾਊਦ ਦੇ ਕਾਰੀਗਰਾਂ ਨਾਲ ਮਿਲ ਕੇ ਕੰਮ ਕਰੇਗਾ।
-