2 ਸਮੂਏਲ 8:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦੋਂ ਦਮਿਸਕ ਦੇ ਰਹਿਣ ਵਾਲੇ ਸੀਰੀਆਈ ਲੋਕ+ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਮਦਦ ਕਰਨ ਆਏ, ਤਾਂ ਦਾਊਦ ਨੇ 22,000 ਸੀਰੀਆਈ ਲੋਕਾਂ ਨੂੰ ਮਾਰ ਦਿੱਤਾ।+ 1 ਰਾਜਿਆਂ 19:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੋਵਾਹ ਨੇ ਉਸ ਨੂੰ ਕਿਹਾ: “ਜਾਹ, ਦਮਿਸਕ ਦੀ ਉਜਾੜ ਵਿਚ ਵਾਪਸ ਮੁੜ ਜਾ। ਉੱਥੇ ਪਹੁੰਚ ਕੇ ਹਜ਼ਾਏਲ+ ਨੂੰ ਸੀਰੀਆ ਦਾ ਰਾਜਾ ਨਿਯੁਕਤ* ਕਰੀਂ। ਯਸਾਯਾਹ 7:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਕਿਉਂਕਿ ਸੀਰੀਆ ਦਾ ਸਿਰ ਦਮਿਸਕ ਹੈਅਤੇ ਦਮਿਸਕ ਦਾ ਸਿਰ ਰਸੀਨ ਹੈ। 65 ਸਾਲਾਂ ਦੇ ਅੰਦਰ-ਅੰਦਰਇਫ਼ਰਾਈਮ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਇਸ ਕੌਮ ਦੀ ਹੋਂਦ ਮਿਟ ਜਾਵੇਗੀ।+
5 ਜਦੋਂ ਦਮਿਸਕ ਦੇ ਰਹਿਣ ਵਾਲੇ ਸੀਰੀਆਈ ਲੋਕ+ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਮਦਦ ਕਰਨ ਆਏ, ਤਾਂ ਦਾਊਦ ਨੇ 22,000 ਸੀਰੀਆਈ ਲੋਕਾਂ ਨੂੰ ਮਾਰ ਦਿੱਤਾ।+
15 ਯਹੋਵਾਹ ਨੇ ਉਸ ਨੂੰ ਕਿਹਾ: “ਜਾਹ, ਦਮਿਸਕ ਦੀ ਉਜਾੜ ਵਿਚ ਵਾਪਸ ਮੁੜ ਜਾ। ਉੱਥੇ ਪਹੁੰਚ ਕੇ ਹਜ਼ਾਏਲ+ ਨੂੰ ਸੀਰੀਆ ਦਾ ਰਾਜਾ ਨਿਯੁਕਤ* ਕਰੀਂ।
8 ਕਿਉਂਕਿ ਸੀਰੀਆ ਦਾ ਸਿਰ ਦਮਿਸਕ ਹੈਅਤੇ ਦਮਿਸਕ ਦਾ ਸਿਰ ਰਸੀਨ ਹੈ। 65 ਸਾਲਾਂ ਦੇ ਅੰਦਰ-ਅੰਦਰਇਫ਼ਰਾਈਮ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਇਸ ਕੌਮ ਦੀ ਹੋਂਦ ਮਿਟ ਜਾਵੇਗੀ।+