1 ਰਾਜਿਆਂ 11:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਸੁਲੇਮਾਨ ਦਾ ਇਕ ਸੇਵਕ ਸੀ+ ਯਾਰਾਬੁਆਮ+ ਜੋ ਨਬਾਟ ਦਾ ਪੁੱਤਰ ਤੇ ਸਰੇਦਾਹ ਦਾ ਰਹਿਣ ਵਾਲਾ ਇਕ ਇਫ਼ਰਾਈਮੀ ਸੀ। ਉਸ ਦੀ ਮਾਤਾ ਦਾ ਨਾਂ ਸਰੂਆਹ ਸੀ ਜੋ ਇਕ ਵਿਧਵਾ ਸੀ। ਉਹ ਵੀ ਰਾਜੇ ਦੇ ਖ਼ਿਲਾਫ਼ ਬਗਾਵਤ ਕਰਨ ਲੱਗਾ।*+ 1 ਰਾਜਿਆਂ 11:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਇਸ ਲਈ ਸੁਲੇਮਾਨ ਨੇ ਯਾਰਾਬੁਆਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ+ ਕੋਲ ਮਿਸਰ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਹੋਣ ਤਕ ਮਿਸਰ ਵਿਚ ਹੀ ਰਿਹਾ।
26 ਸੁਲੇਮਾਨ ਦਾ ਇਕ ਸੇਵਕ ਸੀ+ ਯਾਰਾਬੁਆਮ+ ਜੋ ਨਬਾਟ ਦਾ ਪੁੱਤਰ ਤੇ ਸਰੇਦਾਹ ਦਾ ਰਹਿਣ ਵਾਲਾ ਇਕ ਇਫ਼ਰਾਈਮੀ ਸੀ। ਉਸ ਦੀ ਮਾਤਾ ਦਾ ਨਾਂ ਸਰੂਆਹ ਸੀ ਜੋ ਇਕ ਵਿਧਵਾ ਸੀ। ਉਹ ਵੀ ਰਾਜੇ ਦੇ ਖ਼ਿਲਾਫ਼ ਬਗਾਵਤ ਕਰਨ ਲੱਗਾ।*+
40 ਇਸ ਲਈ ਸੁਲੇਮਾਨ ਨੇ ਯਾਰਾਬੁਆਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ+ ਕੋਲ ਮਿਸਰ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਹੋਣ ਤਕ ਮਿਸਰ ਵਿਚ ਹੀ ਰਿਹਾ।