-
1 ਰਾਜਿਆਂ 13:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਉਸ ਨੇ ਲਾਸ਼ ਨੂੰ ਆਪਣੀ ਕਬਰ ਵਿਚ ਦਫ਼ਨਾ ਦਿੱਤਾ ਤੇ ਉਹ ਉਸ ਲਈ ਵੈਣ ਪਾਉਂਦੇ ਰਹੇ: “ਹਾਇ ਓਏ ਮੇਰਿਆ ਭਰਾਵਾ! ਕਿੰਨਾ ਬੁਰਾ ਹੋਇਆ!”
-
-
2 ਰਾਜਿਆਂ 23:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਉਸ ਨੇ ਕਿਹਾ: “ਔਹ ਕਿਹਦਾ ਯਾਦਗਾਰੀ ਪੱਥਰ ਹੈ ਜੋ ਮੈਂ ਦੇਖਦਾ ਹਾਂ?” ਇਹ ਸੁਣ ਕੇ ਸ਼ਹਿਰ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਇਹ ਸੱਚੇ ਪਰਮੇਸ਼ੁਰ ਦੇ ਬੰਦੇ ਦੀ ਕਬਰ ਹੈ ਜੋ ਯਹੂਦਾਹ ਤੋਂ ਸੀ।+ ਤੂੰ ਬੈਤੇਲ ਦੀ ਵੇਦੀ ਨਾਲ ਜੋ ਕੁਝ ਕੀਤਾ ਹੈ, ਉਸ ਦੀ ਭਵਿੱਖਬਾਣੀ ਉਸ ਨੇ ਹੀ ਕੀਤੀ ਸੀ।” 18 ਇਸ ਲਈ ਉਸ ਨੇ ਕਿਹਾ: “ਉਹਨੂੰ ਰਹਿਣ ਦਿਓ। ਕੋਈ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ।” ਇਸ ਲਈ ਉਨ੍ਹਾਂ ਨੇ ਉਸ ਦੀਆਂ ਹੱਡੀਆਂ ਅਤੇ ਸਾਮਰਿਯਾ ਤੋਂ ਆਏ ਨਬੀ ਦੀਆਂ ਹੱਡੀਆਂ ਨੂੰ ਨਹੀਂ ਛੇੜਿਆ।+
-