-
1 ਰਾਜਿਆਂ 13:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਅਤੇ ਉਸ ਨੇ ਯਹੂਦਾਹ ਤੋਂ ਆਏ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ, “ਯਹੋਵਾਹ ਇਹ ਕਹਿੰਦਾ ਹੈ: ‘ਕਿਉਂਕਿ ਤੂੰ ਯਹੋਵਾਹ ਦੇ ਆਦੇਸ਼ ਦੇ ਖ਼ਿਲਾਫ਼ ਗਿਆ ਅਤੇ ਉਸ ਹੁਕਮ ਦੀ ਪਾਲਣਾ ਨਹੀਂ ਕੀਤੀ ਜੋ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਦਿੱਤਾ ਸੀ, 22 ਸਗੋਂ ਤੂੰ ਰੋਟੀ ਖਾਣ ਤੇ ਪਾਣੀ ਪੀਣ ਲਈ ਉਸ ਜਗ੍ਹਾ ਵਾਪਸ ਗਿਆ ਜਿਸ ਜਗ੍ਹਾ ਬਾਰੇ ਤੈਨੂੰ ਕਿਹਾ ਗਿਆ ਸੀ ਕਿ ਉੱਥੇ “ਤੂੰ ਨਾ ਰੋਟੀ ਖਾਈਂ ਤੇ ਨਾ ਪਾਣੀ ਪੀਵੀਂ,” ਇਸ ਲਈ ਤੇਰੀ ਲਾਸ਼ ਤੇਰੇ ਪਿਉ-ਦਾਦਿਆਂ ਦੀ ਕਬਰ ਵਿਚ ਨਹੀਂ ਦਫ਼ਨਾਈ ਜਾਵੇਗੀ।’”+
-